ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਕਾਲਨ ਕਰਦਾ ਹਾਂ. ਧੋਂਦਾ ਹਾਂ. ਦੇਖੋ, ਪਖਾਲਨ. "ਸਾਧੂਚਰਨ ਪਖਈਆ." (ਬਿਲਾ ਅਃ ਮਃ ੪) ੨. ਵਿ- ਪ੍ਰਕ੍ਸ਼ਾਲਨ ਕਰੈਯਾ. ਧੋਣ ਵਾਲਾ.
ਸੰਗ੍ਯਾ- ਪੰਖ. ਪਕ੍ਸ਼੍‍. "ਮੋਰਪਖਊਅਨ ਕੋ ਧਰਕੈ."(ਕ੍ਰਿਸਨਾਵ) ਮੋਰ ਦੇ ਖੰਭ ਧਾਰਕੇ। ੨. ਪਕ੍ਸ਼੍‍ਧਰ. ਪੰਛੀ. ਪੰਖੇਰੂ.
ਦੇਖੋ, ਪਾਖਰ ਅਤੇ ਪ੍ਰਖਰ.
same as ਪੱਕਾ