ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਭਣਿਤ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੨. ਦੇਖੋ, ਭਣਿਤਿ.
ਦੇਖੋ, ਭਣਨ ਅਤੇ ਭਣਿਤ। ੨. ਭੰਨਕੇ. ਤੋੜਕੇ. "ਭਨਿ ਭਨਿ ਘੜੀਐ." (ਓਅੰਕਾਰ)
ਕਾਵ੍ਯਰਚਨਾ. ਦੇਖੋ, ਭਣਿਤਿ. "ਕੋਊ ਗੁਨ ਹੈ ਨਾ ਮੋ ਭਨਿਤ ਮੱਧ ਜਾਨੋ ਮਨ." (ਨਾਪ੍ਰ)
ਸੰਗ੍ਯਾ- ਭਾਫ (ਬਾਸ੍ਪ) ਦਾ ਸੇਕ। ੨. ਭਾਪ ਨਾਲ ਇਸਨਾਨ (steam- bath)
superabundance, excess, profusion, plenteousness, copiousness; pressure (as of work or worries)
suspicious; of doubting nature; superstitious; noun, masculine doubting Tom or Thomas, sceptic