ਭਨਿਤਿ
bhaniti/bhaniti

ਪਰਿਭਾਸ਼ਾ

ਕਾਵ੍ਯਰਚਨਾ. ਦੇਖੋ, ਭਣਿਤਿ. "ਕੋਊ ਗੁਨ ਹੈ ਨਾ ਮੋ ਭਨਿਤ ਮੱਧ ਜਾਨੋ ਮਨ." (ਨਾਪ੍ਰ)
ਸਰੋਤ: ਮਹਾਨਕੋਸ਼