ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੂਚਬਿਹਾਰ.


ਗੋਦੀ. ਉਛੰਗ. ਦੇਖੋ, ਕੁੱਛੜ. "ਸਿਰੀਚੰਦ ਨਿਜ ਕੋਛਰ ਪਾਯੋ." (ਨਾਪ੍ਰ) ੨. ਖਤ੍ਰੀਆਂ ਦੀ ਇੱਕ ਜਾਤਿ ਭੀ ਕੋਛੜ ਹੈ.


ਵਿ- ਭੱਦਾ. ਬਦਸ਼ਕਲ.