ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कोदण्ड ਸੰਗ੍ਯਾ- ਜੋ ਸ਼ਬਦ ਕਰੇ. ਚਲਾਉਣ ਵੇਲੇ ਚਰੜਾਵੇ, ਧਨੁਖ। ੨. ਖਾਸ ਕਰਕੇ ਬਾਂਸ ਦਾ ਉਹ ਧਨੁਖ, ਜਿਸ ਵਿੱਚ ਨੌ ਗੱਠਾਂ ਹੋਣ.

ਕੋਧ੍ਰੇ ਦੇ ਖਤੇ ਵਿੱਚ. ਕ੍ਰੋਦ੍ਰਵ ਨੂੰ. ਦੇਖੋ, ਕੋਦਉ ਅਤੇ ਕੋਧ੍ਰਾ.

ਦੇਖੋ, ਕੋਣ. "ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨ." (ਸ. ਕਬੀਰ) ੨. ਕੋਈ ਨਹੀਂ.

ਦੇਖੋ, ਕੋਣ. "ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨ." (ਸ. ਕਬੀਰ) ੨. ਕੋਈ ਨਹੀਂ.

ਕੋਨਾ ਦਾ ਬਹੁਵਚਨ। ੨. ਕੂਣੇ (ਗੋਸ਼ੇ) ਵਿੱਚ. ਦੇਖੋ, ਕੋਨਾ.