ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
protector, guard, guardian, custodian, keeper; saviour, preserver
same as preceding; same as ਰੱਖਿਆ
ਦੇਖੋ, ਰਗੜ। ੨. ਹਠਵ੍ਰਿੱਤਿ. "ਜਨਮ ਕੋਟਿ ਲਗ ਰਗਰ ਹਮਾਰੀ." (ਤੁਲਸੀ)
ਸੰਗ੍ਯਾ- ਘਸਾਉਣ ਦੀ ਕ੍ਰਿਯਾ। ੨. ਝਰੀਟ। ੩. ਝਗੜਾ। ੪. ਹਠ. ਜਿਦ.
ਕ੍ਰਿ- ਘਸਾਉਣਾ. ਮਰਦਨ ਕਰਨਾ. ਦਰੜਨਾ.
ਸੰਗ੍ਯਾ- ਘਸਾਉਣ ਦਾ ਭਾਵ। ੨. ਝਗੜਾ. "ਮਨਮੁਖਿ ਕਮਲਾ ਰਗੜੈ ਲੁਝੈ." (ਸਵਾ ਮਃ ੩)
ਅ਼. [رغبت] ਸੰਗ੍ਯਾ- ਇੱਛਾ. ਚਾਹ। ੨. ਰੁਚਿ.