ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਬਿਨਾ ਵਿਆਹੇ ਰੱਖੀ ਹੋਈ ਇਸਤ੍ਰੀ.
ਸੰਗ੍ਯਾ- ਉਹ ਮਨੁੱਖ, ਜਿਸ ਨੇ ਪੁਨਰਵਿਵਾਹ ਦੀ ਰੀਤਿ ਬਿਨਾ, ਇਸਤ੍ਰੀ ਧਾਰਣ ਕੀਤੀ ਹੋਵੇ. "ਮਾਛਿੰਦ੍ਰ ਧਰੀ ਸੁ ਧਰੇਲਾ." (ਭਾਗੁ) ਮਛਿੰਦ੍ਰਨਾਥ ਨੇ ਯੋਗਸ਼ਕਤਿ ਨਾਲ ਇੱਕ ਮੋਏ ਹੋਏ ਰਾਜੇ ਦੀ ਦੇਹ ਵਿਚ ਪ੍ਰਵੇਸ਼ ਕਰਕੇ ਉਸ ਦੀ ਰਾਣੀ ਇਸਤ੍ਰੀ ਵਾਂਙ ਧਾਰਣ ਕੀਤੀ. ਗੁਰੂ ਨੂੰ ਇਸ ਤਰ੍ਹਾਂ ਭੋਗਲੰਪਟ ਦੇਖਕੇ ਗੋਰਖਨਾਥ ਨੇ ਜਾਕੇ ਗ੍ਯਾਨ ਉਪਦੇਸ਼ ਦਿੱਤਾ ਅਤੇ ਮਛਿੰਦ੍ਰਨਾਥ ਨੂੰ ਵਿਸਿਆਂ ਦੇ ਜਾਲ ਤੋਂ ਮੁਕਤ ਕੀਤਾ.¹
ਸੰਗ੍ਯਾ- ਧਰਾ- ਈਸ਼. ਰਾਜਾ। ੨. ਪ੍ਰਿਥਿਵੀ ਦਾ ਮਾਲਿਕ.
nominative form of ਧਰੌਂਣਾ
(for earth or floor) to sink, sag
loosely strung or worn out, repairable cot