ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਭਵ੍ਯ. ਵਿ- ਹੋਣ ਵਾਲਾ. ਭਾਵੀ. "ਭੂਤ ਭੰਬ ਭਵਾਨ ਭੂਪਤਿ." (ਅਕਾਲ) ੨. ਯੋਗ੍ਯ. ਮੁਨਾਸਿਬ। ੩. ਸੁੰਦਰ. ਮਨੋਹਰ। ੪. ਸੰਗ੍ਯਾ- ਮੰਗਲ. ਕਲ੍ਯਾਣ। ੫. ਭਾਗ. ਨਸੀਬ. "ਗਾਥਾ ਗਾਵੀਤ ਨਾਨਕ ਭਬ੍ਯੰ ਪਰਾਪੂਰਬਣਹ." (ਗਾਥਾ)
ਸੰਗ੍ਯਾ- ਸਿੰਘਨਾਦ. ਬੁੱਕਾਰ। ੨. ਘੋੜੇ ਆਦਿ ਵਿੱਚ ਜਲ ਭਰਨ ਸਮੇਂ ਹੋਇਆ ਭਬ ਭਬ ਸ਼ਬਦ। ੩. ਝਿੜਕ. ਧਮਕੀ.
ਕ੍ਰਿ- ਭਯਸਹਿਤ ਹੋਣਾ। ੨. ਹੈਰਾਨ ਹੋਣਾ। ੩. ਘਬਰਾਉਣਾ.
ਭ ਅੱਖਰ. "ਭਭਾ, ਭਰਮ ਮਿਟਾਵਹੁ ਅਪਨਾ." (ਬਾਵਨ) ੨. ਭਾ ਦਾ ਉੱਚਾਰਣ. ਭਕਾਰ.
same as ਭਰਪੂਰ ; forceful, solid; stuffed
same as ਭਰੋਸਾ ; support, prop
to speak or sing with a broken pitch (as when having sore-throat)