ਭਬ੍ਯ
bhabya/bhabya

ਪਰਿਭਾਸ਼ਾ

ਸੰ. ਭਵ੍ਯ. ਵਿ- ਹੋਣ ਵਾਲਾ. ਭਾਵੀ. "ਭੂਤ ਭੰਬ ਭਵਾਨ ਭੂਪਤਿ." (ਅਕਾਲ) ੨. ਯੋਗ੍ਯ. ਮੁਨਾਸਿਬ। ੩. ਸੁੰਦਰ. ਮਨੋਹਰ। ੪. ਸੰਗ੍ਯਾ- ਮੰਗਲ. ਕਲ੍ਯਾਣ। ੫. ਭਾਗ. ਨਸੀਬ. "ਗਾਥਾ ਗਾਵੀਤ ਨਾਨਕ ਭਬ੍ਯੰ ਪਰਾਪੂਰਬਣਹ." (ਗਾਥਾ)
ਸਰੋਤ: ਮਹਾਨਕੋਸ਼