ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ثگفتن] ਕ੍ਰਿ- ਖਿੜਨਾ. ਪ੍ਰਫੁੱਲ ਹੋਣਾ.


ਅ਼. [شدّت] ਸੰਗ੍ਯਾ- ਸਖ਼ਤੀ। ੨. ਦੁੱਖ. ਕਸ੍ਟ। ੩. ਜੁਲਮ.


ਦੇਖੋ, ਸਿਪ ੨। ੨. ਇੱਕ ਨਦੀ, ਜੋ ਕਾਲਿਕਾ ਪੁਰਾਣ ਅਨੁਸਾਰ ਮਾਨਸਰੋਵਰ ਤੋਂ ਨਿਕਲਦੀ ਹੈ. ਕਈ ਥਾਂ ਇਸ ਨੂੰ ਵਿਸਨੁ ਦੇ ਲਹੂ ਤੋਂ. ਉਪਜੀ ਮੰਨਿਆ ਹੈ. ਹੁਣ ਇਹ ਮੱਧ ਭਾਰਤ ਵਿੱਚ ਮਾਲਵੇ ਦੀ ਪ੍ਰਸਿੱਧ ਨਦੀ ਹੈ. ਇਦੌਰ ਦੇਵਾਸ ਅਤੇ ਗਵਾਲੀਅਰ ਦੇ ਇਲਾਕੇ ੧੨੦ ਮੀਲ ਵਹਿੰਦੀ ਹੋਈ ਚੰਬਲ ਵਿੱਚ ਜਾ ਮਿਲਦੀ ਹੈ. ਇਸ ਦਾ ਨਾਉਂ ਅਵੰਤੀ ਭੀ ਹੈ. ਦੇਖੋ, ਅਵੰਤਿਕਾ.