ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੰਜ ਵਸਤ੍ਰ.


ਦੇਖੋ, ਕਲੇਸ ਅਤੇ ਪੰਚ ਕਲੇਸ.


ਪੰਜ ਕਾਮਾਦਿ ਵਿਕਾਸ, ਜੋ ਸ਼ਰੀਰ ਰੂਪ ਪਿੰਡੇ ਵਿੱਚ ਕਾਸ਼ਤਕਾਰ ਹਨ. "ਪੰਜ ਕਿਰਸਾਣ ਮੁਜੇਰੇ ਮਿਹਡਿਆ." (ਸ੍ਰੀ ਮਃ ੫. ਪੈਪਾਇ)


ਝੂਠ, ਨਿੰਦਾ, ਚੁਗਲੀ, ਪਰਾਈ ਵਸਤੁ ਦਾ ਗ੍ਰਹਣ ਅਤੇ ਕ੍ਰਿਤਘਨਤਾ.


ਦੇਖੋ, ਕੇਦਾਰ.


ਦੇਖੋ, ਪੰਚਖਤੰਗ ਅਰਾਤੀ.


ਖ਼ਾ ਕਾਣਾ. ਲਖਨੇਤ੍ਰਾ.


ਉਹ ਪੋਥੀ, ਜਿਸ ਵਿੱਚ- ਜਪੁ, ਸੋਦਰੁ, ਸੋਹਿਲਾ, ਆਸਾ ਦੀ ਵਾਰ ਅਤੇ ਅਨੰਦੁ ਹੋਵੇ. ਹੁਣ ਸੁਖਮਨੀ ਆਦਿ ਕਈ ਬਾਣੀਆਂ ਪੰਜ ਗ੍ਰੰਥੀ ਵਿੱਚ ਹੋਇਆ ਕਰਦੀਆਂ ਹਨ। ੨. ਜਪੁ, ਜਾਪੁ, ਸਵੈਯੇ, ਰਹਿਰਾਸ ਅਤੇ ਸੋਹਿਲਾ ਜਿਸ ਪੋਥੀ ਵਿੱਚ ਹੋਵੇ। ੩. ਜਾਪੁ, ਅਕਾਲ ਉਸਤਤਿ, ਵਿਚਿਤ੍ਰ ਨਾਟਕ, ਗ੍ਯਾਨ ਪ੍ਰਬੋਧ ਅਤੇ ਤੇਤੀਹ ਸਵੈਯੇ ਜਿਸ ਪੋਥੀ ਵਿੱਚ ਹੋਣ.