ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अह्. ਧਾ- ਫੈਲਣਾ. ਵ੍ਯਾਪਣਾ। ੨. ਸਰਵ. ਇਹ. ਯਹ। ੩. ਸੰ. अहन्- ਅਹਨ. ਸੰਗ੍ਯਾ- ਦਿਨ। ੪. ਸੂਰਜ। ੫. ਵਿਸਨੁ.


ਅ਼. [اِحسان] ਇਹ਼ਸਾਨ. ਸੰਗ੍ਯਾ- ਉਪਕਾਰ. ਨੇਕੀ. ਭਲਿਆਈ। ੨. ਕ੍ਰਿਪਾ.