ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਤੁਰ੍‌- ਚਤ੍ਵਾਰ੍‌. ਚਾਰ. ਚਹਾਰ. "ਪਲਕੇ ਕਰੇ ਚਤੁ ਭਾਇ." (ਗ੍ਯਾਨ) ਮਾਸ ਦੇ ਚਾਰ ਹਿੱਸੇ ਕੀਤੇ. "ਵਰਤਹਿ ਜੁਗ ਚਤੁਆਰੇ." (ਮਾਰੂ ਸੋਲਹੇ ਮਃ ੧)
ਸੰ. चतुष्टय ਸੰਗ੍ਯਾ- ਚਾਰ ਵਸ੍‍ਤੂਆਂ ਦਾ ਸਮੁਦਾਯ (ਇਕੱਠ). ਜਿਵੇਂ- ਚਤੁਸ੍ਟਯ ਸਾਧਨ, ਅਰਥਾਤ- ਵੈਰਾਗ੍ਯ, ਵਿਵੇਕ, ਖਟਸੰਪੱਤਿ ਅਤੇ ਮੁਮੁਕ੍ਸ਼੍‍ਤਾ.
ਸੰ. चतुष्पदी ਸਾਮਾਨ੍ਯ ਕਰਕੇ ਚਾਰ ਪਦਾਂ ਵਾਲੇ ਛੰਦ ਦੀ ਇਹ ਸੰਗ੍ਯਾ ਹੈ. ਵਿਸ਼ੇਸ ਕਰਕੇ ਇੱਕ ਛੰਦ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੨. ਪੁਰ, ਅੰਤ ਇੱਕ ਸਗਣ ਇੱਕ ਗੁਰੁ. ਇਸ ਦਾ ਨਾਮ "ਚਵਪੈਯਾ" ਅਥਵਾ "ਚੌਪੈਯਾ" ਭੀ ਹੈ.#ਉਦਾਹਰਣ-#ਜਪਹੈਂ ਨ ਭਵਾਨੀ, ਅਕਥ ਕਹਾਨੀ,#ਪਾਪਕਰਮ ਰਤਿ ਐਸੇ,#ਮਾਨਹੈਂ ਨ ਦੇਵੰ, ਅਲਖ ਅਭੇਵੰ,#ਦੁਰਕ੍ਰਿਤ ਮੁਨਿਵਰ ਜੈਸੇ,#ਚੀਨਹੈਂ ਨ ਬਾਤੰ, ਪਰਤ੍ਰਿਯ ਰਾਤੰ,#ਧਰਮ ਨ ਕਰਮ ਉਦਾਸੀ,#ਜਾਨਹੈਂ ਨ ਬਾਤੰ, ਅਧਿਕ ਅਗ੍ਯਾਤੰ,#ਅੰਤ ਨਰਕ ਕਰ ਬਾਸੀ. (ਕਲਕੀ)
same as ਚੌਰ , whisk
group of five letters of Devanagri and Gurmukhi alphabets representing palatal consonants ਚ , ਛ , ਜ , ਝ , ਞ
mean, low, base, shameless, undependable; noun, masculine such person
see ਚਹੁੰਆਂ ; all four
see ਚਕਲੀ , vertical gear