ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਕਿਸੇ ਪਾਸ ਅਮਾਨਤ ਧਰੀ ਵਸਤੁ.
ਧਾਰਣ ਕੀਤਾ. ਰੱਖਿਆ. "ਸਮਰਥ ਗੁਰੂ ਸਿਰਿ ਹਥ ਧਰ੍ਯਉ." (ਸਵੈਯੇ ਮਃ ੪. ਕੇ)
ਦੇਖੋ, ਧਰਮ ਅਤੇ ਧ੍ਰੰਮ। ੨. ਵਿ- ਧਾਰਣ ਵਾਲਾ. "ਮੂਲ ਡਾਲ ਧਰੰਮੈ." (ਭਾਗੁ)
rope, tangle or curb encircling the mouth and neck of an animal, a combination of nose-band and crownpiece
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ ਹੈ. ਇਸ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਗੰਡੂ ਤੋਂ ਇੱਥੇ ਆਏ. ਇੱਕ ਜੋਗੀ ਦੀ ਕਲ੍ਯਾਣ ਕੀਤੀ, ਜੋ ਛੀਵੇਂ ਗੁਰੂ ਜੀ ਦੇ ਸਮੇਂ ਤੋਂ ਦਰਸ਼ਨ ਕਰਨ ਲਈ ਤਰਸਦਾ ਸੀ. ਸ਼੍ਰੀ ਗੁਰੂ ਗ੍ਰੰਥ ਜੀ ਦੇ ਪ੍ਰਕਾਸ਼ ਲਈ ਇੱਕ ਪੱਕਾ ਕਮਰਾ ਸੰਮਤ ੧੯੭੩ ਵਿੱਚ ਸਰਦਾਰ ਰਣਬੀਰਸਿੰਘ ਨਾਇਬ ਨਾਜਿਮ ਨੇ ਬਣਵਾਇਆ ਹੈ. ਪੁਜਾਰੀ ਸਿੰਘ ਹੈ. ੧੨੦ ਰੁਪਯੇ ਸਾਲਾਨਾ ਰਿਆਸਤ ਪਟਿਆਲੇ ਵੱਲੋਂ ਸੰਮਤ ੧੯੮੧ ਤੋਂ ਮਿਲਦੇ ਹਨ. ਰੇਲਵੇ ਸਟੇਸ਼ਨ ਨਰਿੰਦ੍ਰਪੁਰੇ ਤੋਂ ਈਸ਼ਾਨਕੋਣ ਛੀ ਮੀਲ ਦੇ ਕ਼ਰੀਬ ਕੱਚਾ ਰਸਤਾ ਹੈ.
ਸੰ. धव. ਧਾ- ਦੌੜਨਾ, ਵਹਿਣਾ। ੨. ਸੰਗ੍ਯਾ- ਪਤੀ. ਭਰਤਾ। ੩. ਸ੍ਵਾਮੀ। ੪. ਮਹੂਆ. ਦੇਖੋ, ਧਾਵਾ ੩। ੫. ਫ਼ਰੇਬ. ਛਲ.
body below the head, trunk, torso; heap especially of wheat chaff