ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧਾਨੀ.


ਦੇਖੋ, ਧਾਤੁ। ੨. ਧਾਵਤ ਦਾ ਸੰਖੇਪ.


ਦੇਖੋ, ਧਾਇ ੨.


ਦੇਖੋ, ਮਾਂਧਾਤਾ. "ਸਿਰ ਧਾਤਯਮਾਨ ਦੁਖੰਡ ਕਰ੍ਯੋ." (ਮਾਂਧਾਤਾ) ਮਾਂਧਾਤਾ ਨੇ ਸਿਰ ਦੋ ਟੁੱਕ ਕੀਤਾ.


ਦੇਖੋ, ਧਾਤ੍ਰਿ.


ਦਾਈ ਦੀ ਵਿਦ੍ਯਾ. Midwifery.