ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਸ਼ਿਕਵਾ ; accusation; ailment, trouble


to complain, accuse, report against


to have cause for ਸ਼ਿਕਾਇਤ , to suffer from any ailment or disorder


game, chase, hunting, hunt, prey, victim, quarry


hunting ground, game-preserve


ਫ਼ਾ. [شوب] ਸੰਗ੍ਯਾ- ਪਗੜੀ। ੨. ਦਸ੍ਤੀ ਰੁਮਾਲ। ੩. ਧੋਣਾ. ਇਸ ਦਾ ਮੂਲ ਸ਼ੁਸ੍ਤਨ ਹੈ.


ਸੰਗ੍ਯਾ- ਡੰਡ ਰੌਲਾ. "ਸਭ ਖੰਡ ਪਖੰਡਨ ਸ਼ੋਰ ਸ਼ਰਾਬਾ." (ਨਾਪ੍ਰ)


ਫ਼ਾ. [شوربا] ਸੰਗ੍ਯਾ- ਮਾਸ ਦੀ ਗਾੜ੍ਹਾ ਰਸ. ਯਖਨੀ.


ਫ਼ਾ. [شورہ] ਸ਼ੋਰਹ. ਸੰਗ੍ਯਾ- ਜ਼ਮੀਨ ਦਾ ਨਮਕ. Saltpetre. ਇਸ ਨਾਲ ਪੁਰਾਣੇ ਜ਼ਮਾਨੇ ਵਿੱਚ ਜਲ ਠੰਡਾ ਕੀਤਾ ਜਾਂਦਾ ਸੀ. "ਸੀਤਲ ਜਲ ਕੀਜੈ ਸਮ ਓਰਾ। ਤਰ ਊਪਰ ਦੇਕਰ ਬਹੁ ਸੋਰਾ"।। (ਗੁਪ੍ਰਸੂ) ਸ਼ੋਰਾ ਬਾਰੂਦ ਦਾ ਭੀ ਮੁੱਖ ਅੰਗ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ.


ਫ਼ਾ. [شوریدہ] ਵਿ- ਹੈਰਾਨ. ਪਰੇਸ਼ਾਨ। ੨. ਦੀਵਾਨਾ. ਪਾਗਲ। ੩. ਭਾਵ- ਆਸ਼ਕ. ਇਸ ਦਾ ਮੂਲ ਸ਼ੋਰ ਹੈ.