ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਖਰਾ, ਖਰਨਾ ਅਤੇ ਖੜਨਾ.
ਕ੍ਰਿ. ਵਿ- ਪਹਿਰੇ ਪੁਰ ਖੜੇ ਹੋਏ. ਫ਼ੌਜੀ ਪਹਿਰਾ ਦਿੰਦੇ। ੨. ਖੜੇ ਹੋਇਆਂ. ਖਲੇ ਖਲੋਤੇ. "ਖਰੇਖਰੋਏ ਬੈਠਤ ਊਠਤ ਮਾਰਗ ਪੰਥਿ ਧਿਆਵੈਗੋ." (ਕਾਨ ਅਃ ਮਃ ੪)
ਦੇਖੋ, ਅਖਰੋਟ. "ਖਰੇ ਖਰੋਟ ਸੁ ਦਲਗਨ ਹਰੇ." (ਗੁਪ੍ਰਸੂ)
ਸੰ. खल्. ਧਾ- ਬਟੋਰਨਾ- ਕੱਠਾ ਕਰਨਾ- ਇੱਕ ਥਾਂ ਤੋਂ ਦੂਜੇ ਥਾਂ ਕਰਨਾ- ਹਿੱਲਣਾ। ੨. ਸੰਗ੍ਯਾ- ਖਲਹਾਨ. ਪਿੜ, ਜਿਸ ਵਿੱਚ ਦਾਣੇ ਕੱਠੇ ਕੀਤੇ ਜਾਣ, ਅਥਵਾ ਹੇਠ ਉੱਪਰ ਹਿਲਾਏ ਜਾਕੇ ਗਾਹੇ ਜਾਣ. "ਲੈ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ." (ਕ੍ਰਿਸਨਾਵ) ੩. ਦੇਖੋ, ਖਰਲ। ੪. ਪ੍ਰਿਥਿਵੀ। ੫. ਤਿਲ ਅਥਵਾ ਸਰੋਂ ਆਦਿਕ ਦਾ ਫੋਗ, ਜੋ ਤੇਲ ਕੱਢਣ ਪਿੱਛੋਂ ਬਚ ਰਹਿੰਦਾ ਹੈ। ੬. ਖ (ਆਕਾਸ਼) ਵਿੱਚ ਲੀਨ ਹੋਣ ਵਾਲਾ, ਸੂਰਜ। ੭. ਆਕਾਸ਼ ਜੇਹਾ ਹੈ ਰੰਗ ਜਿਸ ਦਾ, ਤਮਾਲ ਬਿਰਛ। ੮. ਵਿ- ਨੀਚ. ਦੁਸ੍ਟ "ਖਲ ਮੂਰਖ ਤੇ ਪੰਡਿਤ ਕਰਬੋ." (ਸਾਰ ਕਬੀਰ) ੯. ਨਿਰਦਯ. ਬੇਰਹਮ। ੧੦. ਦੇਖੋ, ਖੱਲ.
imperative form of ਖੜਕਣਾ , noun, masculine same as ਖੜਕਾ
noise, sound; alertness towards the slightest noise or sound, vigilance
to rattle, clank, clink, jingle, ring, tinkle; clatter; to be knocked, thumped, tapped; figurative usage to talk in a rage; to cross swords
rattling, clanking, clattering, ringing; loose-fitting (door, window, etc.); passionate, bold (speech especially reply, rebuttal, etc.)
rattling, clattering sound, noise (as of bang, knock, etc.)