ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਲਾਤ. ਟੰਗ. ਲੱਤ। ੨. ਲੱਤ ਦਾ ਪ੍ਰਹਾਰ। ੩. ਦੁਰ ਵ੍ਯਸਨ. ਬੁਰੀ ਵਾਦੀ.
ਸੰਗ੍ਯਾ- ਦੇਹਲੀਜ਼, ਜੋ ਲੱਤ ਖਾਂਦੀ ਹੈ. ਚੁਗਾਠ (ਚੌਕਾਠ) ਦੇ ਹੇਠ ਦੀ ਲੱਕੜ। ੨. ਪਾਅੰਦਾਜ. ਪੈਰ ਪੂੰਝਣ ਦਾ ਤੱਪੜ ਨਮਦਾ ਆਦਿ.
ਸੰ. ਸੰਗ੍ਯਾ- ਸਾਖ ਟਹਣੀ। ੨. ਬੇਲ. ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫) ੩. ਮੋਤੀਆਂ ਦੀ ਮਾਲਾ। ੪. ਸੱਟ ਦਾ ਨਿਸ਼ਾਨ. ਚੋਟ ਦਾ ਦਾਗ. "ਦੇਖ ਲਤਾ ਤੁਮ ਕਉ ਨ ਬਧੈ." (ਕ੍ਰਿਸਨਾਵ) ਮੇਰੇ ਪੈਰਾਂ ਦੀਆਂ ਸੱਟਾਂ ਦਾ ਦਾਗ ਤੇਰੇ ਬਦਨ ਪੁਰ ਦੇਖਕੇ, ਗਰੁੜ ਤੈਨੂੰ ਨਹੀਂ ਮਾਰੇਗਾ. ਦੇਖੋ, ਭ੍ਰਿਗੁਲਤਾ। ੫. ਅ਼. [لطح] ਲਤ਼ਅ਼. ਪੈਰ ਦਾ ਪ੍ਰਹਾਰ. ਪੈਰ ਦੀ ਠੋਕਰ. ਠੁੱਡਾ. ਲੱਤ ਦੀ ਮਾਰ.
intelligent, bright, astute, sagacious; able, capable; deserving, fit, suitable; good; well-behaved, preposition for
not trustworthy, unreliable; disbelieving, unbelieving; distrustful, sceptic, cf. ਬੇਇਤਬਾਰਾ
incurable, irremediable, hopeless
ਸੰ. ਸੰਗ੍ਯਾ- ਮੋਦਕ. ਮੈਦੇ ਬੇਸਣ ਆਦਿ ਨੂੰ ਘੀ ਅਥਵਾ ਤੇਲ ਵਿੱਚ ਭੁੰਨਕੇ ਮਿੱਠੇ ਨਾਲ ਮਿਲਿਆ ਪਿੰਡ (ਪਿੰਨਾ). ੨. ਖ਼ਾ. ਟਿੰਡੋ. ਟਿੰਡੀ.
ਸੰ. ਲਕ੍ਤ. ਸੰਗ੍ਯਾ- ਮੈਲਾ ਅਤੇ ਪਾਟਿਆਪੁਰਾਣਾ ਵਸਤ੍ਰ. ਫ਼ਾ. [لّتہ] ੨. ਦੇਖੋ, ਲਤਾ ੫.