ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कण्टकारी ਕੰਟਕਾਰੀ. ਸੰਗ੍ਯਾ- ਬਾਰੀਕ ਕੰਡਿਆਂ ਵਾਲੀ ਇੱਕ ਝਾੜੀ. ਛਮਕਨਮੋਲੀ. Solanum Jacquinii.


ਸੰ. कराडु ਸੰਗ੍ਯਾ- ਖੁਰਕ. ਖ੍ਵਾਜ. ਖੁਜਲੀ.