ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਟੁੰਬਣਾ। ੨. ਸਹਾਰਾ. ਠੁੰਮਣਾ.


ਸੰਗ੍ਯਾ- ਸ਼ਗੂਫ਼ਾ. ਕੂੰਮਲ। ੨. ਫੁੱਲ ਦੀ ਡੋਡੀ.


ਸੰਗ੍ਯਾ- ਟੁਕੜਾ. ਖੰਡ। ੨. ਰੋਟੀ ਦਾ ਟੁਕੜਾ. ਟੁੱਕਰ। ੩. ਦੇਖੋ, ਅੰਡਟੂਕ। ੪. ਪੁਸ੍ਤਕ ਵਿੱਚ ਭੁੱਲਿਆ ਪਾਠ ਜੋ ਹਾਸ਼ੀਏ ਤੇ ਲਿਖਿਆ ਜਾਂਦਾ ਹੈ, ਉਸ ਨੂੰ ਬੋਧਨ ਕਰਨ ਵਾਲਾ ਚਿੰਨ੍ਹ.


ਦੇਖੋ, ਟੁਕੜਾ.


ਦੇਖੋ, ਟੁਟਣਾ. "ਟੂਟਿ ਪਰੀਤਿ ਗਈ ਬੁਰਬੋਲਿ." (ਓਅੰਕਾਰ) "ਟੂਟੀ ਨਿੰਦਕ ਕੀ ਅਧਬੀਚ." (ਸਾਰ ਮਃ ੫) ੨. ਝਪਟਣਾ. ਹੱਲਾ ਕਰਨਾ.