ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਨਿਖੇਰਨਾ. ਚੁਗਣਾ. "ਕਬਹੁ ਨ ਸਾਕੈ ਛਾਂਟਿ." (ਸਾਰ ਮਃ ੫) ੨. ਕੱਟਣਾ. ਤਰਾਸ਼ਣਾ.


ਸੰਗ੍ਯਾ- ਚੰਮ ਦੀ ਬਾਰੀਕ ਬੱਧਰੀਆਂ ਦਾ ਚਾਬੁਕ.


ਕ੍ਰਿ. ਵਿ- ਚੁਣਕੇ. ਛਾਂਟਕੇ. "ਕਿਲਬਿਖ ਕਾਢੇ ਹੈ ਛਾਂਟਿ." (ਮਲਾ ਮਃ ੫)