ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੱਛੀ ਫਾਹੁਣ ਦੀ ਕੁੰਡੀ. ਦੇਖੋ, ਬਡਿਸ.


ਵੱਡਾ ਕਰੇ. ਬਜ਼ੁਰਗੀ ਦੇਵੇ. "ਸਾਚੇ ਭਾਵੈ ਤਿਸੁ ਵਡੀਆਏ." (ਮਾਰੂ ਸੋਲਹੇ ਮਃ ੧)


ਉੱਚਾ ਜਾਤਿ। ੨. ਧਨ ਬਲ ਅਤੇ ਜਨ ਸੰਖ੍ਯਾ ਵਿੱਚ ਵਡੀ ਕ਼ੌਮ. "ਵਡੀਕੋਮ ਵਸਿ ਭਾਗਹਿ ਨਾਹੀ ਮਹਕਮ ਫਉਜ ਹਠਲੀ ਰੇ." (ਆਸਾ ਮਃ ੫) ਕਾਮਾਦਿ ਵਿਕਾਰ ਵਡੀ ਕੌਮਾਂ ਨੂੰ ਵਸ਼ ਕਰਨ ਵਾਲੇ ਅਤੇ ਜੰਗ ਵਿੱਚ ਭਜਦੇ ਨਹੀਂ, ਇਨ੍ਹਾਂ ਦੀ ਹਠੀਲੀ ਦ੍ਰਿੜ੍ਹ ਸੈਨਾ ਹੈ.


ਵਡਾ- ਈਸ਼. ਵਡਾ ਸ੍ਵਾਮੀ.


ਵੱਡੇ ਤੋਂ ਵੱਡਾ. ਅਤ੍ਯੰਤ ਵੱਡਾ. "ਵਡੀ ਹੂੰ ਵਡਾ ਅਪਾਰੁ ਤੇਰਾ ਮਰਤਬਾ." ( ਵਾਰ ਰਾਮ ੨. ਮਃ ੫)


same as ਮੁਸੀਬਤ


storm, tornado; commotion, violent disturbance


to cause or raise commotion, disturbance or noisy dispute


indicating possessor as in ਤਾਕਤਵਰ , ਨਾਮਵਰ


same as ਸਾਲ or ਵਰ੍ਹਾ ; year