ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
rhythmic sound of cutting something; ticking (as of clock) rap, tap, knock, also ਟਿਕ-ਟਿਕ
to tick, click; to tap, rap, knock
ਸੰਗ੍ਯਾ- ਬਕਬਾਦ. ਕੰਨਾਂ ਨੂੰ ਦੁਖਦਾਈ ਧੁਨਿ.
ਦੇਖੋ, ਟਕਟੋਹਨਾ. "ਕਾਗ ਸੁ ਚੋਂਚਨ ਸੋਂ ਟਕਟੋਲਤ." (ਕ੍ਰਿਸਨਾਵ)
ਕ੍ਰਿ- ਤ੍ਵਕ- ਤੋਲਨ. ਟਕਟੋਲਨਾ. ਹੱਥ ਨਾਲ ਛੁਹਿਕੇ ਪਤਾ ਲਗਾਉਣਾ, ਢੂੰਡਣਾ. ਟਟੋਲਣਾ.
ਕ੍ਰਿ- ਕਿਸੇ ਵਸਤੁ ਨਾਲ ਭਿੜਨਾ. ਟੱਕਰ ਲਗਾਉਣਾ. ਪਰਸਪਰ ਦੋ ਵਸਤੂਆਂ ਦਾ ਠੋਕਰ ਖਾਣਾ.
to make a cut mark as on tree to extract resin, toddy, etc.; to tap; to notch
ਸੰਗ੍ਯਾ- ਦੋ ਵਸਤੂਆਂ ਦੇ ਜ਼ੋਰ ਨਾਲ ਭਿੜਨ ਦਾ ਧੱਕਾ। ੨. ਮੀਢੇ (ਛੱਤਰੇ) ਝੋਟੇ ਆਦਿ ਦੇ ਸਿਰ ਦਾ ਧੱਕਾ.