ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਢਟਾ। ੨. ਵਿ- ਢਹਿਆ ਹੋਇਆ.
ਢਹੀਆਂ ਹੋਈਆਂ. "ਢਠੀਆ ਕਮਿ ਨ ਆਵਨੀ." (ਸੂਹੀ ਮਃ ੧)
same as ਢਾਠ
ਢ ਅੱਖਰ. "ਢਢਾ ਢੂੰਢਤ ਕਹ ਫਿਰਹੁ?" (ਬਾਵਨ) ੨. ਢ ਦਾ ਉੱਚਾਰਣ. ਢਕਾਰ.
ਸੰਗ੍ਯਾ- ਢੱਡ ਬਜਾਉਣ ਵਾਲਾ ਢਾਡੀ। ੨. ਤੰਬੂਰ. ਢੋਲ. "ਢਮੱਕੇ ਚਢਾਰੰ." (ਚੰਡੀ ੨)
thumping sound, noise, roll of drums
participle form of ਢਹਿਣਾ , fallen, demolished; erased, rubbed; also ਢਹਿਆ
a kind of light, two-faced tabor or tambourine
the letter ਢ
same as ਢੰਗ , method, technique