ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਰਿਰ੍ਹਤ- ਧਵ (ਪਤੀ) ਨਿੰਦਿਤ ਧਵ. ਜਾਰ. ਉਪਪਤਿ.
ਸੰਗ੍ਯਾ- ਧਿੰਗਜ਼ੋਰੀ. ਧੱਕੇਬਾਜ਼ੀ. ਦੇਖੋ, ਧਿਙਾਣਾ.
ਸੰਗ੍ਯਾ- ਧ੍ਵਜ. ਧੁਜਾ। ੨. ਲੀਰ. ਟੱਲੀ. "ਪਾੜਿ ਪਟੋਲਾ ਧਜ ਕਰੀ." (ਸ. ਫਰੀਦ) ੩. ਲੰਮੀ ਅਤੇ ਪਤਲੀ ਲਕੜੀ। ੪. ਠਾਟ. ਸਜਾਵਟ.
push, shove, jerk, jostle, jolt, bump; shock, blow, trauma; violence, use of force; injustice, coercion
to be unjustly violent; to behave unfairly; to use unwarranted, unjustified force, ride roughshod (over), compel
ਸੰਗ੍ਯਾ- ਜੂੰ ਦਾ ਬੱਚਾ. ਛੋਟੀ ਜੂੰ. ਯੂਕਾ ਦਾ ਅੰਡਾ.
ਸੰਗ੍ਯਾ- ਵਡਾ ਨਗਾਰਾ. ਨੌਬਤ. "ਜੁੱਟੇ ਵੀਰ ਜੁਝਾਰੇ ਧੱਗਾਂ ਵੱਜੀਆਂ." (ਰਾਮਾਵ)