ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਕਰਤਾਰਪੁਰ (ਜਿਲਾ ਜਲੰਧਰ) ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਲਵਾਇਆ ਹੋਇਆ ਇੱਕ ਵਡਾ ਚੌੜਾ ਖੂਹ. ਦੇਖੋ, ਕਰਤਾਰ ਪੁਰ.
ਵਿ- ਬਾਬਾ ਫਰੀਦ ਜੀ ਦਾ ਇੱਕ ਵਿਸ਼ੇਸਣ. ਇਸ ਦਾ ਕਾਰਣ ਇਹ ਦੱਸਿਆ ਜਾਂਦਾ ਹੈ ਕਿ ਫਰੀਦ ਜੀ ਨੇ ਆਪਣੀ ਸ਼ਕਤਿ ਨਾਲ ਸ਼ੱਕਰ ਅਤੇ ਗੰਨਿਆਂ ਦੀ ਵਰਖਾ ਕਰਾਕੇ ਢੇਰ ਲਗਾ ਦਿੱਤੇ ਸਨ.
ਸੰਗ੍ਯਾ- ਸ਼ਕਰ (ਖੰਡ) ਦਾ ਪਾਰਾ (ਟੁਕੜਾ). ਖੰਡ ਦੀ ਡਲੀ। ੨. ਇੱਕ ਪ੍ਰਸਿੱਧ ਮਿਠਾਈ, ਜੋ ਮੈਦੇ ਦੀਆਂ ਚੌਕੋਣ ਡਲੀਆਂ ਨੂੰ ਘੀ ਵਿੱਚ ਤਲਕੇ ਖੰਡ ਪਾਗਣ ਤੋਂ ਬਣਦੀ ਹੈ. ਮਿੱਠੇ ਖੁਰਮੇ. ਸੰ शङ ्खपाल.
ਸੰ. ਸੰਗ੍ਯਾ- ਸ਼ਕ ਵੰਸ਼ੀਆਂ ਦਾ ਵੈਰੀ ਵਿਕ੍ਰਮਾ- ਦਿਤ੍ਯ. ਦੇਖੋ, ਸਕ ੨। ੨. ਦੇਖੋ, ਸ਼ਿਕਾਰੀ.
to instigate, incite, abet, encourage
emperor, great king; literally king of kings
a wind-wood instrument, a kind of hautboy
ਵਿ- ਸ਼ੱਕ (ਸੰਦੇਹ) ਕਰਨ ਵਾਲਾ.