ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗੋਗ੍ਰਾਸ. ਸੰਗ੍ਯਾ- ਗਊ ਨਿਮਿੱਤ ਸ਼੍ਰਾੱਧ ਅਤੇ ਭੋਜਨ ਸਮੇਂ ਅਰਪਣ ਕੀਤਾ ਗ੍ਰਾਸ. ਗੋਬਲਿ.


ਗਾਈਆਂ ਚਾਰਣਵਾਲਾ. ਜੋ ਗਊਆਂ ਨੂੰ ਚਾਰਣ ਲਈ ਜੰਗਲ ਅਤੇ ਖੇਤਾਂ ਵਿੱਚ ਲੈ ਜਾਵੇ.


ਗਊ ਉੱਤੇ ਚੜ੍ਹਕੇ. ਦੇਖੋ, ਚਰਿ.


ਯੋਗਮਤ ਅਨੁਸਾਰ ਪ੍ਰਾਣਾਯਾਮ ਦੇ ਬਲ ਕਰਕੇ ਦਸਵੇਂ ਦ੍ਵਾਰ ਤੋਂ ਅਮ੍ਰਿਤਧਾਰ ਟਪਕਾਉਣੀ. "ਗਗਨਮੰਡਲ ਗਊ ਜਿਨਿ ਚੋਈ." (ਰਤਨਮਾਲਾ ਬੰਨੋ)


ਦੇਖੋ, ਗੋਤਮ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ੨. ਦੇਖੋ, ਗੋਤਮ.


ਵਿ- ਗਊ ਵਾਂਙ ਚੁਪ ਕੀਤਾ। ੨. ਮੂੰਹ ਦਾ ਨਰਮ ਪਰ ਦਿਲੋਂ ਖੱਟਾ. "ਗਊਮੁਖ ਬਾਘ ਜੈਸੇ ਬਸੈ ਮ੍ਰਿਗਮਾਲ ਬਿਖੈ." (ਭਾਗੁ ਕ) ੩. ਦੇਖੋ, ਗੋਮੁਖ.


dusty, misty, cloudy or hazy weather; dustiness, mistiness, haziness


serene, calm, unruffled, tranquil, placid


see ਡੂੰਘਾ , deep; dusty, cloudy, hazy (sky or weather); muddy, translucent (water); close, fast (friend); serious (matter)