ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯਸ੍ਯ- ਸ੍‍ਮਰਣੇਨ. ਜਿਸ ਦਾ ਸਿਮਰਣ ਕਰਨ ਤੋਂ ਜਿਸ ਦੇ ਆਰਾਧਨ ਸੇ. "ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ." (ਗੂਜ ਜੈਦੇਵ)


ਯਸ਼ੋਦਾ. ਦੇਖੋ, ਜਸਮਤ. "ਜਸਮਾਤ ਪ੍ਰਸੰਨ ਭਈ ਮਨ ਮੇ." (ਕ੍ਰਿਸਨਾਵ) ੨. ਯਸ੍‍ਮਾਤ੍‌. ਪੰਚਮੀ ਵਿਭਕ੍ਤਿ. ਜਿਸ ਸੇ. ਜਿਸ ਤੋਂ.


ਦਸ਼ਰਥ. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ, ਜੋ ਰਾਮਚੰਦ੍ਰ ਜੀ ਦਾ ਪਿਤਾ ਸੀ. ਦੇਖੋ, ਦਸ਼ਰਥ. "ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮਚੰਦੁ." (ਰਾਮ ਨਾਮਦੇਵ) ਦਸ਼ਰਥ ਰਾਜਾ ਦੇ ਪੁਤ੍ਰ ਦਾ ਰਾਜਾ, ਮੇਰਾ ਰਾਮਚੰਦੁ ਹੈ. ਭਾਵ- ਰਾਮਚੰਦ੍ਰ ਜੀ ਦਾ ਭੀ ਉਪਾਸ੍ਯ ਦੇਵ.


ਜਮਵਾਲ ਰਾਜਪੂਤਾਂ ਦੀ ਇੱਕ ਸ਼ਾਖ਼. ਇਸੇ ਗੋਤ ਦਾ ਵਸਾਇਆ ਜਸਰੋਟਾ ਨਗਰ ਜੰਮੂ ਰਾਜ ਵਿੱਚ ਹੈ. ਦੇਖੋ, ਬਾਈਧਾਰ.


ਦੇਖੋ, ਜਸਰੋਟ.


ਜਸਰੋਟ ਗੋਤ ਦਾ। ੨. ਜਸਰੋਟੇ ਦੇ ਰਹਿਣ ਵਾਲਾ. ਦੇਖੋ, ਜਸਰੋਟ.


literally (one) who has seen the world; experienced, widely travelled; worldly wise


literally refuge of the world; form of addressing a king, emperor or ruler, Your or His Majesty


literally sustainer of the world; same as preceding


crusade, religious or holy war


world, cosmos, universe, earth; mankind, human race, humanity


ignorance, cultural backwardness, uncivilised state, rusticity, boorishness, crudity of living or behaviour