ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇਕ ਮਾਤ੍ਰਿਕਰਾਣ, ਜੋ ਪੰਜ ਮਾਤ੍ਰਾ ਦਾ ਹੁੰਦਾ ਹੈ. ਠਗਣ ਦੇ ਇਹ ਸਰੂਪ ਹਨ:-#, , , , , , , .#੨. ਕ੍ਰਿ- ਠਗਣਾ. ਧੋਖੇ ਨਾਲ ਧਨ ਹਰਨਾ. "ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰੁ." (ਧਨਾ ਮਃ ੧)


ਵਿ- ਠਗਣ ਵਾਲਾ। ੨. ਸੰਗ੍ਯਾ- ਠਗ। ੩. ਭਾਵ- ਆਤਮਗ੍ਯਾਨੀ. "ਠਗਣਹਾਰ ਅਣਠਗਦਾ ਠਾਗੈ." (ਰਾਮ ਮਃ ੫) ਜੋ ਜਗਤ ਅਥਵਾ ਵਿਕਾਰ ਕਿਸੇ ਦੇ ਪੇਚ ਵਿੱਚ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਗ੍ਯਾਨੀ ਠਗਦਾ ਹੈ.


ਦੇਖੋ, ਠਗਣ ੨.


ਠੱਗੀ ਕਰਨ ਵਾਲੀ ਇਸਤ੍ਰੀ। ੨. ਮਾਇਆ.


ਸੰਗ੍ਯਾ- ਠਗਰਾਜ. ਮੁਖੀਆ ਠਗ. "ਐਸੇ ਹੀ ਠਗਦੇਉ ਬਖਾਨੈ." (ਆਸਾ ਨਾਮਦੇਵ)


crowd, throng; pomp; jubilation; hustle and bustle


to arrange or bring about ਠੱਠ


for ਠੱਠ to occur, happen or be arranged


the letter ਠ ; joke, jest, jape, quip; humour especially bawdy or droll humour, waggery; sarcasm, derisive remark, taunt, gibe, mockery


to cut a joke or wisecrack, joke, jest, jape, quip; to pass a sarcastic, derisive or facetious remark, wag, mock