ਸੱਭਿਆਚਾਰ ਸਾਹਿਤ ਬੱਚਿਆਂ ਦਾ ਸੈਕਸ਼ਨ ਮਨੋਰੰਜਨ ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ ਸੰ. चतुर्थी ਸੰਗ੍ਯਾ- ਚੰਦ੍ਰਮਾ ਦੇ ਚਾਨਣੇ ਅਤੇ ਹਨ੍ਹੇਰੇ ਪੱਖ ਦੀ ਚੌਥੀ ਤਿਥਿ. ਚੌਥ. "ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁਬੀਚਾਰੁ." (ਗਉ ਥਿਤੀ ਮਃ ੫) ਸੰ. ਚਤੁਰ੍ਦਸ਼. ਸੰਗ੍ਯਾ- ਚੌਦਾਂ. ਦਸ਼ ਅਤੇ ਚਾਰ ੧੪. "ਚਤੁਰਦਸ ਹਾਟ ਦੀਵੇ ਦੁਇ ਸਾਖੀ." (ਮਾਰੂ ਸੋਲਹੇ ਮਃ ੧) ਚੌਦਾਂ ਲੋਕ, ਚੰਦ੍ਰਮਾ ਅਤੇ ਸੂਰਜ. rising, tending to go upwards; liable or fit to be lifted same as ਚੜ੍ਹਾਉਣਾ , to get someone or something taken upwards imperative form of ਚੜ੍ਹਾਉਣਾ , lift, fit to cause or assist to climb or rise, lift; to set (bone or joint); to load, put upon; to fit; to cook; to enter, register, record; to launch (army); to mount passenger (train); fit for or trained for riding; fit to be raised; rising (as river or current)