ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਨਮੇਗਾ.


ਦੇਖੋ, ਜਨਮਪਤੀ.


ਕ੍ਰਿ. ਵਿ- ਜਨਮਦੇ ਹੀ. ਜਨਮ ਲੈਂਦੇ ਹੀ. "ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ." (ਸਵੈਯੇ ਮਃ ੫. ਕੇ) ੨. ਕ੍ਰਿ- ਜਨਮਦਾ ਹੈ। ੩. ਸੰਗ੍ਯਾ- ਜਨ- ਮਤ. ਲੋਕਾਂ ਦਾ ਮਤ। ੪. ਭਗਤਜਨਾਂ ਦਾ ਮਤ.


ਸੰ. जन्मद ਸੰਗ੍ਯਾ- ਜਨਮ ਦੇਣ ਵਾਲਾ ਪਿਤਾ। ੨. ਅਗ੍ਯਾਨ, ਜਿਸ ਤੋਂ ਆਵਾਗੌਣ ਹੁੰਦਾ ਹੈ.