ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
a kind of small drum, tambourine, timbrel
ਸੰਗ੍ਯਾ- ਪਕ੍ਸ਼੍ਧਾਰੀ. ਪੰਖਾਂ ਵਾਲਾ ਜੀਵ. ਪੰਛੀ. ਪਰਿੰਦ. ਦੇਖੋ, ਪੰਖੇਰੂ.
same as ਪੱਖਪਾਤੀ under ਪੱਖ ; suffix indicating side, flank, party, as in ਸੱਜੇ ਪੱਖੀ rightist, ਖੱਬੇ ਪੱਖੀ leftist, ਸਰਬ ਪੱਖੀ all round, ਬਹੁਪੱਖੀ multiside
ਜਿਲਾ ਗੁਰਦਾਸਪੁਰ ਵਿੱਚ ਡੇਰਾ (ਦੇਹਰਾ) ਨਾਨਕ ਤੋਂ ਤਿੰਨ ਕੋਹ ਤੇ, ਰਾਵੀ ਤੋਂ ਪਾਰ ਇੱਕ ਪਿੰਡ ਹੈ, ਜਿੱਥੇ ਬਾਬਾ ਮੂਲਚੰਦ ਚੋਣਾ ਖਤ੍ਰੀ ਗੁਰੂ ਨਾਨਕਦੇਵ ਜੀ ਦਾ ਸਹੁਰਾ, ਬਟਾਲੇ ਵਸਣ ਤੋਂ ਪਹਿਲਾਂ, ਰਹਿੰਦਾ ਸੀ. ਅਜਿੱਤਾ ਰੰਧਾਵਾ ਸਤਿਗੁਰੂ ਦਾ ਆਤਮਗ੍ਯਾਨੀ ਸਿੱਖ ਏਥੇ ਹੀ ਹੋਇਆ ਹੈ. ਦੇਖੋ, ਟਾਲ੍ਹੀਸਾਹਿਬ ਨੰਃ ੨.