ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੰਮਣ ਦਾ ਦਿਨ. ਉਹ ਦਿਨ ਜਿਸ ਵਿੱਚ ਜਨਮ ਲਿਆ ਹੈ. ਰੋਜ਼ੇ ਪੈਦਾਯਸ਼.


ਸੰਗ੍ਯਾ- ਉਹ ਪਤ੍ਰ, ਜਿਸ ਉੱਪਰ ਕਿਸੇ ਦੇ ਜਨਮ ਸਮੇਂ ਦੇ ਦਿਨ ਤਿਥਿ ਸਾਲ ਯੋਗ ਕਰਣ ਨਛਤ੍ਰ ਰਾਸ਼ਿ ਅਤੇ ਗ੍ਰਹਾਂ ਦੀ ਸ਼ੁਭ ਅਸ਼ੁਭ ਦਸ਼ਾ ਦਾ ਨਿਰਣਾ ਲਿਖਿਆ ਹੋਵੇ. ਜਨਮਕੁੰਡਲੀ ਦੇ ਨਿਰਣੇ ਦਾ ਚਿੱਠਾ.


ਸੰਗ੍ਯਾ- ਪਦਾਰਥਰੂਪ ਜਨਮ. ਮਨੁੱਖ ਜਨਮ. "ਜਨਮਪਦਾਰਥ ਸਫਲੁ ਹੈ." (ਸ੍ਰੀ ਮਃ ੫)


ਸੰਗ੍ਯਾ- ਉਹ ਸਥਾਨ ਅਤੇ ਦੇਸ਼, ਜਿਸ ਵਿੱਚ ਜਨਮ ਲਿਆ ਹੈ. ਸ੍ਵਦੇਸ਼.