ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

absconder, run away, deserter; also ਫ਼ਰਾਰ
ਦੇਖੋ, ਫੈਯਾਜ.
ਫ਼ਾ. [فِکن] ਵਿ- ਫੈਂਕਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- "ਹਿਰਾਸੁਲ ਫਿਕਨ ਹੈ." (ਜਾਪੁ) ਡਰ ਨੂੰ ਪਰੇ ਸਿੱਟਣ ਵਾਲਾ ਹੈ.
ਅ਼. [فسخ] ਫ਼ਸ਼ਖ਼. ਅ਼ਹਿਦਨਾਮਾ ਤੋੜਨ ਦੀ ਕ੍ਰਿਯਾ। ੨. ਸੌੱਦਾ ਮੋੜਨਾ। ੩. ਅ਼. [فِسق] ਫ਼ਿਸਕ਼ ਬਦੀ. ਬੁਰਾਈ. ਪਾਪ.
ਕ੍ਰਿ- ਰਪਟਣਾ. ਚਿਕਣੇ ਥਾਉਂ ਪੈਰ ਨਾ ਜਮਣਾ. ਤਿਲ੍ਹਕਣਾ.
ਦੇਖੋ, ਫਸਾਦ.
ਕ੍ਰਿ- ਕਿਸੇ ਭਰੀ ਹੋਈ ਚੀਜ਼ ਦਾ ਫੁੱਟ ਪੈਣਾ.