ਫਿੱਸਣਾ
dhisanaa/phisanā

ਪਰਿਭਾਸ਼ਾ

ਕ੍ਰਿ- ਕਿਸੇ ਭਰੀ ਹੋਈ ਚੀਜ਼ ਦਾ ਫੁੱਟ ਪੈਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھِسّنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to give way under pressure; same as ਫਿੱਸ ਜਾਣਾ under ਫਿੱਸ
ਸਰੋਤ: ਪੰਜਾਬੀ ਸ਼ਬਦਕੋਸ਼