ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਸ਼ਿਲਪਕਾਰ ; adjective concerning , sculptural, architechtural
same as ਸਿਲਾਜੀਤ
shiva, Lord Shiva, one of the Hindu trinity
phallus, stone image representing, Lord Shiva
temple especially one dedicated to Lord Shiva
cinnabar, mercuric sulphide
ਵਿ- ਸ਼੍ਰਮ (ਥਕੇਵੇਂ) ਸਹਿਤ. ਥੱਕਿਆ ਹੋਇਆ.
ਦੇਖੋ, ਸ੍ਰਮ। ੨. ਫ਼ਾ. [شرم] ਸ਼ਰਮ. ਲੱਜਾ. "ਮਾਨੁਖੁ ਕਉ ਜਾਚਤ ਸ੍ਰਮੁ ਪਾਈਐ." (ਧਨਾ ਮਃ ੫)
ਸੰ. ਜਿਸ ਨਾਲ ਸੁਣੀਏ. ਖੰਨ। ੨. ਮਸ਼ਹੂਰੀ. ਪ੍ਰਸਿੱਧੀ.
ਸੰ. श्रद्घा ਸ਼੍ਰਤ- ਧਾ. ਸੰਗ੍ਯਾ- ਭਰੋਸਾ. ਨਿਸ਼ਚਾ. ਯਕੀਨ। ੨. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਸ਼੍ਰਤ੍‌ (ਸਤ੍ਯ) ਦੇ ਧਾਰਨ ਦਾ ਨਾਉਂ ਸ਼੍ਰੱਧਾ ਹੈ.
ਸੰ. ਵਿ- ਸ਼੍ਰੱਧਾ ਵਾਲਾ. ਈਮਾਨਦਾਰ.
ਸੰ. ਵਿ- ਸ਼੍ਰੱਧਾ ਕਰਨ ਯੋਗ੍ਯ.