ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

refrain of a song or hymn
same as ਅਸਥਾਨ , place
ਦੇਖੋ, ਸਹੋਟਜ. ਸੰਗ੍ਯਾ- ਆਸ਼੍ਰਮ. ਵਿਸ਼੍ਰਾਮ ਦਾ ਥਾਂ। ੨. ਕ੍ਰਿ. ਵਿ- ਸਹਿਸ੍ਨਤਾਂ ਸੇ. ਸਹਨਸ਼ੀਲਤਾ ਨਾਲ. "ਗ੍ਯਾਨ ਧ੍ਯਾਨ ਕਰ ਭਗਤਿ ਸਹੇਟਾ." (ਭਾਗੁ) ੩. ਵ੍ਯ- ਸਹਿਤ. ਸਾਥ.
ਵਿ- ਹਿਤ ਨਾਲ। ੨. ਵ੍ਯ- ਸਹਿਤ. ਸਮੇਤ. "ਮੈਲੇ ਜੋਗੀ ਜੰਗਮ ਜਟਾ ਸਹੇਤ." (ਭੈਰ ਕਬੀਰ)
ਸੰ. ਵਿ- ਹੇਤੁ (ਕਾਰਣ) ਸਹਿਤ. ਜਿਸ ਦਾ ਕੋਈ ਸਬਬ ਹੋਵੇ.
ਦੇਖੋ, ਸਹੇੜਨਾ.