ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸਾਥ ਨਿਬਾਹੁਣ ਵਾਲਾ. ਸਦਾ ਸੰਗੀ. ਦੇਖੋ, ਹਮਕੀਨ. "ਜਿਸ ਗੁਰੁ ਤੇ ਹਰਿ ਪਾਇਆ ਸੋ ਗੁਰੁ ਹਮਕੀਨੀ." (ਗਉ ਮਃ ੩)
ਫ਼ਾ. [ہمگِناں] ਕ੍ਰਿ. ਵਿ- ਸਭ. ਤਮਾਮ। ੨. ਹਰੇਕ.
ਫ਼ਾ. [ہمگی] ਕ੍ਰਿ. ਵਿ- ਸਭ. ਤਮਾਮ. ਸਰ੍ਵ. ਸਾਰੇ.
ਫ਼ਾ. [ہمچنیں] ਹਮਚੁਨੀ. ਕ੍ਰਿ. ਵਿ- ਐਹੋ ਜੇਹਾ. ਅਜੇਹਾ. "ਹਮਚਿਨੀ ਪਾਤਸਾਹ ਸਾਵਲੇ ਬਰਨਾ." (ਤਿਲੰ ਨਾਮਦੇਵ)
ਫ਼ਾ. [ہمچو] ਵਿ- ਮਾਨਿੰਦ. ਤੁੱਲ. ਸਮਾਨ.
ਫ਼ਾ. [ہمچُناں] ਵਿ- ਉਸ ਜੈਸਾ. ਓਹੋ ਜੇਹਾ.
fickle, inconstant in love, flanderer, womaniser
penalty, fine; indemnity, compensation, damages, demurrage