ਸੰ. ਚਤੁਰ੍ਦਸ਼ੀ. ਸੰਗ੍ਯਾ- ਚੰਦ੍ਰਮਾ ਦੇ ਹਨ੍ਹੇਰੇ ਅਤੇ ਚਾਨਣੇ ਪੱਖ ਦੀ ਚੌਦਵੀਂ ਤਿਥਿ. ਚੌਦੇਂ.
ਕਾਸ਼ੀ ਨਿਵਾਸੀ ਇੱਕ ਪੰਡਿਤ, ਜੋ ਗੁਰੂ ਨਾਨਕ ਦੇਵ ਦਾ ਸਿੱਖ ਹੋਇਆ। ੨. ਕਸ਼ਮੀਰ ਨਿਵਾਸੀ ਇੱਕ ਵਿਦ੍ਯਾਅਭਿਮਾਨੀ ਪੰਡਿਤ, ਜੋ ਗੁਰੂ ਨਾਨਕ ਦੇਵ ਦਾ ਉਪਦੇਸ਼ ਸੁਣਕੇ ਗੁਰਸਿੱਖ ਹੋਇਆ। ੩. ਕਪੂਰ ਜਾਤਿ ਦਾ ਇੱਕ ਖਤ੍ਰੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਬਣਕੇ ਆਤਮਗ੍ਯਾਨੀ ਹੋਇਆ.
ਸੰ. ਚਤੁਰ੍ਧਾ. ਵਿ- ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ। ੨. ਚਾਰ ਪ੍ਰਕਾਰ ਦਾ.
ਦੇਖੋ, ਚਤੁਸਪਦੀ.
ਸੰ. ਚਤੁਰ੍ਵਕ੍ਤ੍ਰ. ਸੰਗ੍ਯਾ- ਚਾਰ ਮੁਖ ਵਾਲਾ ਬ੍ਰਹਮਾ. ਚਤੁਰਾਨਨ "ਸੁ ਕੋਟਿ ਚਤੁਰਬਕਤ੍ਰਣੰ." (ਗ੍ਯਾਨ)
ਦੇਖੋ, ਬਕੀਤਾ.
act or process or extent of rising, fitting, sliding, etc.
ascent, upwards gradient, rise; invasion; attack, offensive; process of or wages for ਚੜ੍ਹਨਾ
to die
to attack, set forth to attack or invade
offerings; oblation
to make an offering