false or misplaced belief or practice, hypocrisy, prudery, pretention, pretence, feigning, shamming; sanctimony, heterodoxy, heresy; dissimulation, dissemblance
ਸੰਗ੍ਯਾ- ਪਦ. ਪੈਰ. "ਸੰਤਪਗ ਧੋਈਐ ਹਾਂ."(ਆਸਾ ਮਃ ੫) ੨. ਪੱਗ. ਪਗੜੀ. ਦਸਤਾਰ. "ਫਰੀਦਾ, ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇਜਾਇ."(ਸ. ਫਰੀਦ) ੩. ਡਗ. ਡਿੰਘ. ਇੱਕ ਪੈਰ ਉਠਾਕੇ ਦੂਜੇ ਥਾਂ ਰੱਖਣ ਦੇ ਅੰਦਰ ਦੀ ਵਿੱਥ. ਕਰਮ. "ਰਣ ਚੋਟ ਪਰੀ ਪਗ ਦੈ ਨ ਟਲੇ ਹੈਂ " (ਵਿਚਿਤ੍ਰ)
ਦੇਖੋ, ਚਕਟੀ.
ਸੰਗ੍ਯਾ- ਉਹ ਮਾਰਗ, ਜਿਸ ਵਿੱਚ ਪੈਦਲ ਤੁਰੀਏ. ਜਿਸ ਵਿੱਚ ਰਥ ਆਦਿ ਦਾ ਗੁਜ਼ਰ ਨਾ ਹੋਵੇ. ਦੰਡ (ਡੰਡੇ) ਜੇਹਾ ਸਿੱਧਾ ਰਾਹ.
ਕ੍ਰਿ- ਮਿਸ਼ਰੀ ਆਦਿ ਦੇ ਗਾੜ੍ਹੇ ਰਸ ਵਿੱਚ ਲਪੇਟੇ (ਪਾਗੇ) ਜਾਣਾ। ੨. ਕਿਸੇ ਵਸ੍ਤੁ ਵਿੱਚ ਲੀਨ ਹੋਣਾ। ੩. ਪ੍ਰੇਮ ਵਿੱਚ ਡੁੱਬਣਾ.
same as ਪੱਖਪਾਤੀ under ਪੱਖ ; suffix indicating side, flank, party, as in ਸੱਜੇ ਪੱਖੀ rightist, ਖੱਬੇ ਪੱਖੀ leftist, ਸਰਬ ਪੱਖੀ all round, ਬਹੁਪੱਖੀ multiside
hut dweller, gypsy
ਸੰਗ੍ਯਾ- ਦਸਤਾਰ. ਪਗੜੀ. "ਘੋਰ ਪਗੀਆ ਸਿਰ ਬਾਂਧੇ." (ਪਾਰਸਾਵ)