ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦੇਣ ਵਾਲਾ। ੨. ਸੰਗ੍ਯਾ- ਦਾਤਾ ਪੁਰਖ। ੩. ਕਰਤਾਰ.


ਸੰਗ੍ਯਾ- ਰੌਸ਼ਨੀ ਕਰਨ ਦੀ ਵਸਤੁ. ਦੀਵਾ। ੨. ਰੌਸ਼ਨੀ. ਪ੍ਰਕਾਸ਼.


ਸੰਗ੍ਯਾ- ਪ੍ਰਕਾਸ਼ ਕਰਨ ਦੀ ਕ੍ਰਿਯਾ. ਚਮਕਾਉਣਾ.


ਦੇਖੋ, ਪ੍ਰਦ੍ਯੁਮਨ.


ਪਰ- ਦੇਸ਼. ਦੂਸਰਾ ਦੇਸ਼. ਵਿਦੇਸ਼। ੨. ਦੂਜਾ ਥਾਂ. "ਤਨ ਸੁਗੰਧ ਢੂਢੈ ਪ੍ਰਦੇਸ." (ਬਸੰ ਰਵਿਦਾਸੁ) ੩. ਸੰ. ਪ੍ਰਦੇਸ਼. ਦੇਸ਼ ਦੇ ਅੰਦਰ ਦੂਜਾ ਦੇਸ਼. ਜੈਸੇ ਪੰਜਾਬ ਵਿੱਚ ਦੁਆਬਾ, ਮਾਝਾ, ਮਾਲਵਾ ਆਦਿ। ੪. ਅੰਗ। ੫. ਅਸਥਾਨ। ੬. ਦੀਵਾਰ. ਕੰਧ। ੭. ਸੰਗ੍ਯਾ. ਨਾਮ.