ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰਿਸ਼ਵਤ, ਜਿਸ ਨੂੰ ਲੈਣ ਵਾਲਾ ਦੂਜੇ ਦਾ ਹੱਕ ਵੱਢ ਦਿੰਦਾ ਹੈ. "ਵਢੀ ਲੈਕੇ ਹਕੁ ਗਵਾਏ." (ਮਃ ੧. ਵਾਰ ਰਾਮ ੧) "ਵੱਢੀ ਲੈਕਰ ਨ੍ਯਾਯ ਨ ਕਰੀਏ। ਝੂਠੀ ਸਾਖਾ ਕਬਹੁ ਨ ਭਰੀਏ." (ਰਹਿਤ ਨਾਮਾ ਦੇਸਾਸਿੰਘ)
ਵਢੀਦੇ ਹਨ. "ਵਡੀਅਹਿ ਹਥ ਦਲਾਲ ਕੇ." (ਵਾਰ ਆਸਾ)
ਵਢ ਦੀਜੈ. "ਤਿਨ ਘਸਿ ਘਸਿ ਨਾਕ ਵਢੀਜੈ." (ਕਲਿ ਅਃ ਮਃ ੪)
ਸੰਗ੍ਯਾ- ਵਨ. ਜੰਗਲ। ੨. ਦੇਖੋ, ਵਣੁ। ੩. ਸੰ. वण्. ਧਾ- ਸ਼ਬਦ ਕਰਨਾ.
ਵਨ ਭੂਮਿ. ਬਿਰਛਾਂ ਨਾਲ ਢਕਿਆ ਪ੍ਰਿਥਿਵੀ ਦਾ ਭਾਗ.
husband and home
to mislead, lead astray; to incite, instigate, induce; to seduce, suborn, inveigle; to lure, entice; to beguile, deceive, cheat
similar, resembling, like
classification, categorisation
ਦੇਖੋ, ਵਢੀ.