ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰੋਣਾ. ਵਿਲਾਪ। ੨. ਯੁੱਧ ਸਮੇਂ ਜ਼ਖ਼ਮੀਆਂ ਦਾ ਹਾਹਾਕਾਰ.


ਦੇਖੋ, ਕ੍ਰਮ. "ਮਨ ਬਚ ਕ੍ਰੰਮ ਸੇਵੀਐ ਸਚਾ." (ਸਵੈਯੇ ਮਃ ੪. ਕੇ)


ਦੇਖੋ, ਕਲਿਸ੍ਟ.


ਦੇਖੋ, ਕਲੇਦ.


ਦੇਖੋ, ਕਲੇਦਨ.