ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਝੱਲ (ਸਹਾਰ) ਕੇ. "ਹਥਿਆਰ ਝੇਲਿ." (ਸਲੋਹ)
ਸੰਗ੍ਯਾ- ਝਗੜਾ. ਫ਼ਿਸਾਦ। ੨. ਛੇੜਖਾਨੀ.
ਸੰਗ੍ਯਾ- ਛੇੜ ਛਾੜ. ਦੰਗਾ ਫ਼ਿਸਾਦ.
ਸੰਗ੍ਯਾ- ਮੁਕ਼ਦਮਾ. ਝਗੜਾ। ੨. ਫ਼ਿਸਾਦ. ਉਪਦ੍ਰਵ.
imperative form of ਝੰਜੋੜਨਾ shake
to shake jerkily or violently, twitch
violent shake, twitch
same as ਝੰਜਟ
a child's first crop of hair; ceremonial shaving of child's head for the first time; tonsure ceremony; flattening of a rivet end or sharpening of a blade with hammer blows; the end or edge flattened in this way