ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
process of, wages for preceding, figurative usage harm, loss, trouble
to get or cause something ground, brayed, scrubbed, rubbed or abraded; to assist in the process
act or process of ਰਗੜਨਾ , figurative usage harm, loss, trouble
ਕ੍ਰਿ. ਵਿ- ਵਡੀ ਮਿਹਨਤ ਨਾਲ ਰਚਕੇ. ਮਰ ਖਪਕੇ. "ਬਾਰੂ ਭੀਤਿ ਬਨਾਈ ਰਚਿ ਪਚਿ, ਰਹਤ ਨਹੀ ਦਿਨ ਚਾਰਿ." (ਸੋਰ ਮਃ ੯)
ਰਚਨਾ ਕਰਦੇ ਹਨ। ੨. ਲੀਨ ਹੁੰਦੇ ਹਨ. "ਸਚੈ ਨਾਮਿ ਰਚੰਨਿ." (ਸ੍ਰੀ ਅਃ ਮਃ ੩)
ਰਖ੍ਯਾ ਰੱਛਾ। ੨. ਜੁਲਾਹੇ ਦਾ ਕੁੱਚ. ਰੱਛ। ੩. ਔਜ਼ਾਰ. ਸੰਦ। ੪. ਰਾਛਸ. ਰਾਕ੍ਸ਼੍ਸ. ਰਾਖਸ.
ਸੰਗ੍ਯਾ- ਪਹਿਰੂ. ਚੌਕੀਦਾਰ. "ਭੇਦ ਰੱਛਪਾਲਨ ਕੋ ਦੀਨੋ." (ਚਰਿਤ੍ਰ ੨੦੬)