ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਹਸਾਨ.


ਦੇਖੋ, ਅਹਕਰਣ.


ਸੰ. ਸੰਗ੍ਯਾ- ਹਿਤ ਦੇ ਵਿਰੁੱਧ. ਬੁਰਿਆਈ. ਬਦੀ। ੨. ਵੈਰੀ. ਵਿਰੋਧੀ। ੩. ਬਦੀ ਕਰਨ ਵਾਲਾ.


ਦੇਖੋ, ਅਹਦ.


ਦੇਖੋ, ਅਹਦ.


ਦੇਖੋ, ਅਹਦੀ.


ਅਹਿ- ਇੰਦ੍ਰ. ਸੰਗ੍ਯਾ- ਸਰਪਰਾਜ. ਸ਼ੇਸਨਾਗ. ਅਹੀਂਦ੍ਰ.


ਦਿਨਰਾਤ. ਭਾਵ- ਨਿਰੰਤਰ. ਦੇਖੋ, ਅਹਨਿਸ. "ਅਹਿਨਿਸਿ. ਹਰਿਜਸੁ ਗੁਰੁਪਰਸਾਦਿ." (ਆਸਾ ਅਃ ਮਃ ੧)