ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਪੌਣ ਦਾ ਬੁੱਲਾ. ਹਵਾ ਦੀ ਲਹਿਰ। ੨. ਪੀਂਘ ਹਿੰਡੋਲੇ ਆਦਿ ਦਾ ਝੂਟਾ (ਹੂਟਾ) ੩. ਨਸ਼ੇ ਵਿੱਚ ਸਿਰ ਦਾ ਝੁਕਾਉ. ਟੂਲ. ਪੀਨਕ। ੪. ਆਨੰਦ ਦਾ ਹੁਲਾਰਾ ਖ਼ੁਸ਼ੀ ਦਾ ਝੂਟਾ. "ਅਨਦ ਸਹਜਧੁਨਿ ਝੋਕ." (ਸਾਰ ਸੂਰਦਾਸ) ੫. ਭੱਠੀ ਵਿੱਚ ਪਾਉਣ ਦਾ ਈਂਧਨ. ਪੱਤੇ ਫੂਸ ਆਦਿ ਜੋ ਭੱਠ ਵਿੱਚ ਝੋਕੇ ਜਾਣ। ੬. ਝੁਕਣ ਦਾ ਭਾਵ. ਝੁਕਾਉ। ੭. ਗੀਤ ਦਾ ਲੰਮਾ ਰਹਾਉ. ਟੇਕ. ਅਸ੍ਥਾਈ। ੮. ਕਲਗੀ, ਜੋ ਮਹਾਰਾਜਿਆਂ ਦੇ ਸਿਰ ਦਾ ਭੂਸਣ ਹੈ ਅਤੇ ਸਿਰ ਦੀ ਹਰਕਤ ਨਾਲ ਲਹਿਰਾਉਂਦੀ ਹੈ. "ਝੋਕ ਐਸੇ ਲਸੈ ਜੋਤਿ ਫੁੰਦਨ ਦਿਸੈ ਸੋਭ ਅਪਾਰ ਨਹਿ ਬਰਨਿ ਆਵੈ." (ਗੁਰੁਸੋਭਾ) ੯. ਦੇਖੋ, ਝੋਕਿ.
ਕ੍ਰਿ- ਭੱਠੀ ਵਿੱਚ ਫੂਸ ਪੱਤਾ ਆਦਿ ਧਕੋਲਣਾ। ੨. ਅੱਗੇ ਧੱਕਣਾ.
ਸੰਗ੍ਯਾ- ਹੂਟਾ. ਝੂਟਾ. ਹਿਲੋਰਾ। ੨. ਹਵਾ ਦਾ ਬੁੱਲਾ। ਸੰਗ੍ਯਾ- ਹੂਟਾ. ਝੂਟਾ. ਹਿਲੋਰਾ। ੨. ਹਵਾ ਦਾ ਬੁੱਲਾ। ੩. ਭੱਠ ਵਿੱਚ ਈਂਧਨ ਝੋਕਣ ਵਾਲਾ.
ਕ੍ਰਿ. ਵਿ- ਝੁਕਕੇ. ਨੀਵਾਂ ਹੋਕੇ. "ਚਾਰੇ ਕੁੰਡਾਂ ਝੋਕਿ ਵਰਸਦਾ." (ਸਵਾ ਮਃ ੩) ੨. ਭੱਠੀ ਵਿੱਚ ਫੂਸ ਪੱਤਾ ਧੱਕਕੇ.
ਸੰਗ੍ਯਾ- ਝਟਕਾ. ਧੱਕਾ. "ਮਾਰਡਰੇਂ ਮਘਵਾ ਸੰਗ ਝੋਸੋ." (ਕ੍ਰਿਸਨਾਵ)
to shave off ਝੰਡ ; slang. to beat, thrash, punish; to insult
to flatten or sharpen with hammer
to perform or undergo tonsure ceremony; slang. to be beaten up or insulted, get someone beaten up or insulted
flag, banner, standard, colours; ensign, pennant, pennon
to fix, plang flag; verb, intransitive to claim possession; to proclaim victory; to assert sway or superiority