ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਹ ਹੁੰਡੀ, ਜਿਸ ਦੇ ਦਿਖਾਉਂਦੇ ਹੀ ਰੁਪਯਾ ਮਿਲ ਜਾਵੇ. "ਲਿਖੀ ਦਰਸਨੀ ਤਿਂਹ ਕਰ ਦੀਨੀ." (ਗੁਪ੍ਰਸੂ)


ਦੇਖੋ, ਦਰਸਨ. "ਦਰਸਨੁ ਦੇਖਿ ਭਈ ਨਿਹਕੇਵਲ." (ਸੂਹੀ ਛੰਤ ਮਃ ੧)


ਦੇਖੋ, ਦਰਸਨ ੨. "ਇਕਿ ਲੂਕਿ ਨ ਦੇਵਹਿ ਦਰਸਾ." (ਸ੍ਰੀ ਅਃ ਮਃ ੫) ੨. ਦਰ੍‍ਸ਼ (ਅਮਾਵਸ) ਨਾਲ ਹੈ ਜਿਸ ਦਾ ਸੰਬੰਧ. ਮੌਸ ਦਾ.