ਸੰਗ੍ਯਾ- ਸਰਪਨੀ. ਸੱਪਣ. "ਪਾਤਕ ਦਾਦੁਰ ਗਨ ਕੋ ਅਹਿਨੀ." (ਗੁਪ੍ਰਸੂ)
ਸੰਗ੍ਯਾ- ਸ਼ੇਸਨਾਗ. ਸੱਪਾਂ ਦਾ ਰਾਜਾ। ੨. ਅਹਰ੍ਪਤਿ. ਦਿਨਪਤਿ. ਸੂਰਜ.
ਸੰ. ਸੰਗ੍ਯਾ- ਅਫ਼ੀਮ. ਅਫ਼ਯੂਨ। ੨. ਸੱਪ ਦੇ ਮੂੰਹੋਂ ਨਿਕਲੀ ਹੋਈ ਝੱਗ.
ਪ੍ਰਾ. ਸੰਗ੍ਯਾ- ਸੌਭਾਗ੍ਯ, ਸੁਹਾਗ. ਵਿਆਹੀ ਹੋਈ ਇਸਤ੍ਰੀ ਦੀ ਓਹ ਅਵਸਥਾ, ਜਿਸ ਵਿੱਚ ਉਸ ਦਾ ਪਤੀ ਜੀਉਂਦਾ ਹੋਵੇ. "ਰਹੈ ਅਟਲ ਅਹਿਬਾਤ." (ਗੁਪ੍ਰਸੂ)
ਦੇਖੋ, ਅਹਮ.
nan
ਦੇਖੋ, ਅਹਮਕ਼.
nan
nan
ਦੇਖੋ, ਅਹੰਮਤਿ. "ਧਨਵਿਸ੍ਵਾਸੀ ਅਹਿਮਤ ਆਪਾ." (ਨਾਪ੍ਰ)
ਦੇਖੋ, ਅਹਮਦ.
nan