ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਪੂਰਥਲਾ.


ਦੇਖੋ, ਲੰਮੇ ੩.


ਜੰਗਭੂਮਿ. ਮੈਦਾਨੇ ਜੰਗ.


ਜੰਗ ਦਾ ਉਤਸਾਹ। ੨. ਜੰਗ ਦਾ ਮੈਦਾਨ.


ਰਾਣੀਆਂ ਦੇ ਵਸਣ ਦਾ ਮਹਲ. ਹਰਮ. ਅੰਤਹਪੁਰ.


ਵਿ- ਰਣ- ਅਕਟ. ਰਣ ਵਿੱਚ ਜੋ ਨਾ ਕੱਟਿਆ ਜਾ ਸਕੇ.


ਵਿ- ਜੋ ਰਣ ਵਿੱਚ ਅਚਲ ਹੋਵੇ. ਜੰਗ ਵਿੱਚੋਂ ਨਾ ਭੱਜਣ ਵਾਲਾ.


ਵਿ- ਰਣ ਕਰਨ ਵਾਲਾ. ਲੜਾਕਾ. "ਸਰਦਾਰ ਰਣਿਆਰੇ." (ਚਡੀ ੩)